ਜੈਸ ਸੰਘਾ, ਸੀਜੀਏ, ਸੀਪੀਏ

ਕੰਟਰੋਲਰ

ਜੈਸ ਸੰਘਾ ਨੂੰ ਅਕਾਊਂਟ ਅਤੇ ਫਾਈਨਾਂਸ ਵਿਚ 20 ਸਾਲ ਤੋਂ ਵੱਧ ਦਾ ਤਜਰਬਾ ਹੈ. ਉਹ ਕੰਪਨੀ ਵਿਚ ਇਕ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਵਪਾਰ ਦੀ ਸਮੁੱਚੀ ਸਫਲਤਾ ਵਿਚ ਇਕ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ. ਜੈਸ ਇਕ ਸਮੂਥ ਜਿਹੇ ਤਰੀਕੇ ਨਾਲ ਫਾਈਨਾਂਸ ਵਿਭਾਗ ਚਲਾਉਂਦੀ ਹੈ ਜੋ ਹਮੇਸ਼ਾ ਸੁਧਾਰ ਕਰਨ, ਖਰਚਾ ਘਟਾਉਣ ਅਤੇ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਤਰੀਕਿਆਂ ‘ਤੇ ਕੇਂਦਰਤ ਕਰਦਾ ਹੈ.