ਸੁਖਵਿੰਦਰ ਕਲੇਰ

ਵੇਅਰਹਾਊਸ ਮੈਨੇਜਰ

20 ਸਾਲਾਂ ਦੇ ਅਨੁਭਵ ਨਾਲ, ਸੁਖਵਿੰਦਰ ਨੂੰ ਕ੍ਰਾਊਨ ਦੇ ਕਾਰਜਾਂ ਦੀ ਵਧਿਆ ਸਮਝ ਹੈ. ਉਸ ਕੋਲ ਬਿਲਡਿੰਗ ਸਪਲਾਈਜ਼ ਉਤਪਾਦਨ ਦਾ ਹਰ ਤਰਾਂ ਦਾ ਗਿਆਨ ਹੈ. ਸੁਖਵਿੰਦਰ ਦੀ ਮੁਸ਼ਕਲਾਂ ਨੂੰ ਖਿੜੇ ਮੱਥੇ ਲੈਣ ਦੀ ਸੋਚ ਵੇਅਰਹਾਓੂਸ ਵਿੱਚ ਇੱਕ ਵਧਿਆ ਵਾਤਾਵਰਣ ਪੈਦਾ ਕਰਨ ਵਿੱਚ ਮਦਦ ਕਰਦੀ ਹੈ.