ਸਿਮ ਔਜਲਾ

ਇਨਸਾਇਡ ਸੇਲਜ਼ ਮੈਨੇਜਰ

ਸਿਮ ਨੇ ਕਾਰੋਬਾਰ ਨੂੰ ਤੇਜ਼ੀ ਨਾਲ ਸਿੱਖ ਲਿਆ ਹੈ, ਉਸ ਨੇ ਸੇਲ ਵਿੱਚ ਸ਼ੁਰੂ ਕਰਕੇ ਉਤਪਾਦ ਗਿਆਨ ਨੂੰ ਵਿਕਸਤ ਕੀਤਾ ਅਤੇ ਸਾਲਾਂ ਦੇ ਅੰਦਰ ਅੰਦਰ ਇਨਸਾਈਡ ਸੇਲਜ਼ ਨੂੰ ਅਪਣਾਇਆ. ਉਸ ਕੋਲ ਇਨਸਾਇਡ ਸੇਲਜ਼ ਦਾ 5 ਸਾਲਾ ਦਾ ਤਜ਼ਰਬਾ ਹੈ ਤੇ ਉਹ ਇਹ ਯਕੀਨੀ ਬਣਾਉਣ ਲਈ ਕਿ ਗਾਹਕਾਂ ਨੂੰ ਜੋ ਚਾਹੀਦਾ ਹੈ ਉਹ ਲੱਭਣ ਚ ਮੱਦਦ ਕਰਦਾ ਹੈ, ਜੋ ਉਹ ਲੱਭ ਰਹੇ ਹਨ. ਸੇਲ ਨੂੰ ਨਿਰਵਿਘਨ ਚਲਾਉਣ ਲਈ ਸਿਮ ਹਮੇਸ਼ਾਂ ਹੱਲ ਲੱਭਦਾ ਰਹਿੰਦਾ ਹੈ.